ਕਰੋੜਾਂ ਦਾ ਗਬਨ: ਪਟਿਆਲਾ ਦੇ ਬਲਾਕ ਸ਼ੰਭੂ ਕਲਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਅਫਸਰਾਂ ਨਾਲ ਮਿਲ ਕੀਤਾ ਗਿਆ ਕਰੋੜਾਂ ਦਾ ਗਬਨ, ਜਾਂਚ ਕਮੇਟੀ ਦੀ ਰਿਪੋਰਟ

ਮੰਤਰੀ ਕੁਲਦੀਪ ਧਾਲੀਵਾਲ ਵਲੋਂ ਐਫ਼ ਆਈ.ਆਰ ਦਰਜ ਕਰਨ, ਪਾਸਪੋਰਟ ਜਬਤ ਕਰਨ ਅਤੇ ਕੇਸ ਨਾਲ ਜਾਇਦਾਦ ਐਟਚ ਕਰਨ ਦੀ ਸਿਫਾਰਸ਼ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਤ ਜ਼ਮੀਨ ਤੋਂ ਪ੍ਰਾਪਤ ਹੋਈ ਰਾਸ਼ੀ ਨੂੰ ਖਰਚਣ ਵਿਚ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਕੀਤਾ ਗਿਆ ਕਰੋੜਾਂ ਦਾ ਗਬਨ ਅਤੇ ਬੇਨਿਯਮੀਆਂ … Continue reading ਕਰੋੜਾਂ ਦਾ ਗਬਨ: ਪਟਿਆਲਾ ਦੇ ਬਲਾਕ ਸ਼ੰਭੂ ਕਲਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਅਫਸਰਾਂ ਨਾਲ ਮਿਲ ਕੀਤਾ ਗਿਆ ਕਰੋੜਾਂ ਦਾ ਗਬਨ, ਜਾਂਚ ਕਮੇਟੀ ਦੀ ਰਿਪੋਰਟ